Boli (Language) - A medium to communicate with each other.
Taksali Boli (Language) - The form of Boli (Language) which is used for writing (Majhi - Base of Punjabi Language for Writing)
Uup Boli - Language speak in a particular area.
It has 4 types-
1. Majhi - Speaks in Amritsar, Gurdaspur
2. Doabi - Speaks in Jalandhar, Hoshiarpur, Kapurthala
3. Malwai - Speaks in Bathinda, Faridkot, Sangrur, Ludhiana
4. Pawadhi - Speaks in Patiala, Ropar
Vyakaran (Grammar) - It is a set of rules and syntax to read and write correctly.
It has 3 categories-
1. Akhar Bodh - It includes Akhar (Alphabets) and Lga'n Matra'n (Symbols).
2. Shabad Bodh - To make correct words from alphabets.
3. Vaak Bodh - To make sentences from words.
* Akhar is also called Varan
Lipi - Letters which are used to write language.
Examples - Hindi- Devnagri, Urdu- Farsi, English- Roman, Punjabi- Gurmukhi
Gurmukhi Lipi - It contains 41 Akhars in total [ 35 (ਓ - ੜ ) + 6 (ਸ਼ - ਲ਼ ) ].
It has 8 rows with unique name in which alphabets of punjabi have been distributed -
1. Mukh Toli - ਓ....
2. K (ਕ) varg
3. Ch (ਚ) varg
4. T (ਟ) varg
5. Ta' (ਤ) varg
6. P (ਪ) varg
7. Antim - ....ੜ
8. Naveen - Contains 6 Akharas (ਸ਼ - ਲ਼ )
ਸ਼ਬਦ (Word) - ਸ਼ਬਦ ਅੱਰਥਾਂ ਦੇ ਪੱਧਰ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਹੈ।
ਸਾਮਾਨਰਥੀ ਸ਼ਬਦ ^ Words having same meaning or Synonyms
ਸਮਾਸੀ ਸ਼ਬਦ ^ Words which used as a combination. Example ਅੰਨਪਾਣੀ
ਸੰਬੰਧਕ ਸ਼ਬਦ ^ Word which joins two sentences
ਸੰਯੁਕਤ ਵਾਕ ^ When two sentences joined together
ਇਕਵਚਨ ^ Word which is used as singular
ਬਹੁਅਰਥਕ ਸ਼ਬਦ
ਪੰਜਾਬੀ ਧੁਨੀਆਂ ਪੰਜਾਬੀ ਧੁਨੀਆਂ 2 ਪ੍ਰਕਾਰ ਦੀਆਂ ਹੁੰਦੀਆਂ ਹਨ।
ਸੰਖਿਅਕ ਵਿਸ਼ੇਸ਼ਣ ਦੇ ਰੂਪ - 6
ਨਾਂਵ ਜੋ ਸ਼ਬਦ ਕਿਸੇ ਜੀਵ, ਥਾਂ ਆਦਿ ਲਈ ਵਰਤੇ ਜਾਣ।
ਨਾਂਵ 5 ਪ੍ਰਕਾਰ ਦੇ ਹੁੰਦੇ ਹਨ
1. ਆਮ ਨਾਂਵ
2. ਖਾਸ ਨਾਂਵ
3. ਇੱਕਠ ਵਾਚਕ ਨਾਂਵ
4. ਵਸਤੂ ਵਾਚਕ ਨਾਂਵ
5. ਭਾਵ ਵਾਚਕ ਨਾਂਵ
ਪੜਨਾਂਵ ਜੋ ਸ਼ਬਦ ਨਾਂਵ ਦੀ ਥਾਂ ਵਰਤੇ ਜਾਣ।
ਪੜਨਾਂਵ 6 ਪ੍ਰਕਾਰ ਦੇ ਹੁੰਦੇ ਹਨ
1. ਪੁਰਖ ਵਾਚਕ
2. ਨਿੱਜ ਵਾਚਕ
3. ਸੰਬੰਧ ਵਾਚਕ
4. ਪ੍ਰਸ਼ਨ ਵਾਚਕ
5. ਨਿਸ਼ਚੇ ਵਾਚਕ
6. ਅਨਿਸ਼ਚਿਤ ਪੜਨਾਂਵ
ਕਾਰਕ ਜਿਹੜੇ ਸ਼ਬਦ ਨਾਂਵਾਂ ਜਾਂ ਪੜਨਾਂਵਾਂ ਦਾ ਵਾਕ ਦੀ ਕਿਰਿਆ ਜਾਂ ਹੋਰਨਾਂ ਨਾਲ ਸੰਬੰਧ ਪ੍ਰਗਟ ਕਰਨ।
ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਹਨ
1. ਕਰਤਾ
2. ਕਰਮ
3. ਕਰਨ
4. ਸੰਪਰਦਾਨ
5. ਅਪਾਦਾਨ
6. ਸੰਬੰਧ
7. ਅਧਿਕਰਨ
8. ਸੰਬੋਧਨ
ਵਿਸ਼ੇਸ਼ਨ ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸਨੂੰ ਖਾਸ ਬਣਾਵੇ।
ਵਿਸ਼ੇਸ਼ਨ 5 ਪ੍ਰਕਾਰ ਦੇ ਹੁੰਦੇ ਹਨ
1. ਗੁਣ ਵਾਚਕ ਦਲੇਰ, ਕਾਲਾ (ਗੁਣਔਗੁਣ)
2. ਸੰਖਿਆ ਵਾਚਕ ਦੋ, ਸੱਤ (ਗਿਣਤੀਮਿਣਤੀ)
3. ਪ੍ਰਮਾਣ ਵਾਚਕ (ਮਾਪ ਤੌਲ ਦਾ ਅਨੁਮਾਨ) ਬਹੁਤਾ, ਥੌੜਾ
4. ਨਿਸ਼ਚੇ ਵਾਚਕ (ਪਈ ਚੀਜ਼ ਵਲ ਇਸ਼ਾਰਾ) ਇਹ, ਉਹ
5. ਪੜਨਾਂਵੀ ਵਿਸ਼ੇਸ਼ਨ ਜੋ ਪੜਨਾਂਵ ਹੋਣ ਪਰ ਨਾਂਵ ਨਾਲ ਆ ਕੇ ਵਿਸ਼ੇਸ਼ਨ ਦਾ ਕੰਮ ਕਰਨ
ਕਿਰਿਆ ਕਿਸੇ ਕੰਮ ਦੇ ਹੋਣ ਦਾ ਕਾਲ ਸਾਹਿਤ ਪਤਾ ਲੱਗੇ। ਜਿਵੇਂ ਕਿ ਆਵੇਗਾ, ਖੇਡ ਰਿਹਾ
ਕਿਰਿਆ 2 ਪ੍ਰਕਾਰ ਦੀਆਂ ਹੁੰਦੀਆਂ ਹਨ
1. ਸਕਰਮਕ ਜਿਸ ਕਿਰਿਆ ਵਿਚ ਕਰਮ ਹੋਵੇ। ਜਿਵੇਂ ਕਿ ਮੁੰਡੇ ਦੁੱਧ ਪੀਂਦੇ ਹਨ, ਇਸ ਵਿਚ ਦੁੱਧ ਕਰਮ ਹੈ ਅਤੇ ਪੀਂਦੇ ਕਿਰਿਆ ਹੈ।
2. ਅਕਰਮਕ ਜਿਸ ਕਿਰਿਆ ਵਿਚ ਕਰਮ ਨਾ ਹੋਵੇ। ਜਿਵੇਂ ਕਿ ਬੱਚੇ ਰੌਂਦੇ ਹਨ।
ਕਿਰਿਆ ਵਿਸ਼ੇਸ਼ਨ ਕਿਰਿਆ ਵਿਸ਼ੇਸ਼ਨ 8 ਪ੍ਰਕਾਰ ਦੇ ਹੁੰਦੇ ਹਨ।
ਲਿੰਗ ਲਿੰਗ 2 ਪ੍ਰਕਾਰ ਦੇ ਹੁੰਦੇ ਹਨ
1. ਪੁਲਿੰਗ
2. ਇਸਤਰੀ ਲਿੰਗ
ਵਚਨ ਵਚਨ 2 ਪ੍ਰਕਾਰ ਦੇ ਹੁੰਦੇ ਹਨ
1. ਇਕ ਵਚਨ
2. ਬਹੁ ਵਚਨ
ਸ੍ਵਰ ^ (Vowels) - Letters speak without help. ੳ, ਅ, ੲ (3)
ਸ੍ਵਰ ਦੀਆਂ 2 ਕਿਸਮਾਂ ਹਨ
1. ਹ੍ਰਸਵ ^ Take less time to speak. Examples - ਮੁਕਤਾ, ਕੰਨਾ, ਸਿਹਾਰੀ
2. ਦੀਰਘ ^ Take more time to speak. Example - ਬਿਹਾਰੀ
ਵਿਅੰਜਣ ^ (Consonants) - Letters speak with the help of ਸ੍ਵਰ। ਸ ੜ (32)
ਲਗਾਂ ^ Symbols (ਚਿੰਨ੍ਹ) used with Letters
ਲਗਾਂ ਗੁਰਮੁੱਖੀ ਵਿਚ 10 ਪ੍ਰਕਾਰ ਦੀਆਂ ਹੁੰਦੀਆਂ ਹਨ
1. ਮੁਕਤਾ
2. ਕੰਨਾ
3. ਸਿਹਾਰੀ
4. ਬਿਹਾਰੀ
5. ਔਂਕੜ
6. ਦੁਲੈਂਕੜ
7. ਲਾਂ
8. ਦੁਲਾਂ
9. ਹੋੜਾ
10. ਕਨੌੜਾ
ੳ (3) ਔਂਕੜ, ਦੁਲੈਂਕੜ, ਹੋੜਾ
ਅ (4) ਦੁਲਾਂ, ਕੰਨਾ, ਕਨੌੜਾ, ਮੁਕਤਾ
ੲ (3) ਸਿਹਾਰੀ, ਬਿਹਾਰੀ, ਲਾਂ
ਲਗਾਖਰ ^ More Symbols used with letters and ਲਗਾਂ to speak and write correctly.
ਲਗਾਖਰ 3 ਪ੍ਰਕਾਰ ਦੇ ਹੁੰਦੇ ਹਨ
1. ਬਿੰਦੀ
2. ਟਿੱਪੀ
3. ਅੱਧਕ
ਦੁੱਤ ਅੱਖਰ ਜਿਹੜੇ ਅੱਖਰ ਦੂਸਰੇ ਅੱਖਰਾਂ ਦੇ ਪੈਰਾਂ ਚ' ਪਾਏ ਜਾਣ।
ਦੁੱਤ ਅੱਖਰ 3 ਪ੍ਰਕਾਰ ਦੇ ਹੁੰਦੇ ਹਨ
1. ਹ
2. ਰ
3. ਵ
ਅਨੁਨਾਸਕ ਅੱਖਰ ਜਿਨ੍ਹਾਂ ਅੱਖਰਾਂ ਦੇ ਬੋਲਣ ਸਮੇਂ ਅਵਾਜ਼ ਨੱਕ ਚੋਂ ਨਿਕਲੇੇ।
ਅਨੁਨਾਸਕ ਅੱਖਰ 5 ਪ੍ਰਕਾਰ ਦੇ ਹੁੰਦੇ ਹਨ
1. ਙ
2. ਞ
3. ਣ
4. ਨ
5. ਮ

*****.....*****
thankss a lot
ReplyDeleteDefinition of aakhar bodh
ReplyDeleteExcellent work ..thanks a lot
ReplyDeletePothohaar boli ki hundi hai?
ReplyDelete